Is caste based reservation in Sikh Institutions is as per Gurmat?

Forums Future of Sikhi & Sikhs Is caste based reservation in Sikh Institutions is as per Gurmat?

  • Post
    Karnail Singh
    Participant
    IN
    Resolved
    To know about the system of division of society into birth based castes ie VARANH ASHRAM theory, please visit https://www.britannica.com/topic/varna-Hinduism

    And to know Gurmat view point about this theory read meanings of following shabad from ( srigranth.org page1159 )

    ਉਲਟਿ ਜਾਤਿ  ਕੁਲ ਦੋਊ ਬਿਸਾਰੀ ॥
    ਸੁੰਨ ਸਹਜ ਮਹਿ  ਬੁਨਤ ਹਮਾਰੀ ॥੧॥

    ਹਮਰਾ ਝਗਰਾ  ਰਹਾ ਨ ਕੋਊ ॥
    ਪੰਡਿਤ ਮੁਲਾਂ  ਛਾਡੇ ਦੋਊ ॥੧॥ ਰਹਾਉ ॥
    ਬੁਨਿ ਬੁਨਿ ਆਪ  ਆਪੁ ਪਹਿਰਾਵਉ ॥
    ਜਹ ਨਹੀ ਆਪੁ  ਤਹਾ ਹੋਇ ਗਾਵਉ ॥੨॥
    ਪੰਡਿਤ ਮੁਲਾਂ  ਜੋ ਲਿਖਿ ਦੀਆ ॥
    ਛਾਡਿ ਚਲੇ  ਹਮ ਕਛੂ ਨ ਲੀਆ ॥੩॥
    ਰਿਦੈ ਇਖਲਾਸੁ  ਨਿਰਖਿ ਲੇ ਮੀਰਾ ॥
    ਆਪੁ ਖੋਜਿ ਖੋਜਿ  ਮਿਲੇ ਕਬੀਰਾ ॥੪॥੭॥

    Further read book titled “Captivating the simple hearted ” available online and give your opinions. Hope this will clarify and guide Gursikhs to follow what Gurmat directs us.

    • This topic was modified 5 months, 3 weeks ago by Karnail Singh. Reason: Spell mistakes
    • Karnail Singh
Viewing 4 replies - 1 through 4 (of 4 total)
  • Replies
    MS Didden
    Participant
    none
    *Hidden Truth of Gurdwara Hemkunt*

    1/16 Did you know that Giani Thakur Singh, son of Bhai Maha Singh, who was a soldier in

    the army of Maharaja Ranjit Singh, first built Hemkunt in 1932 on the hill of Rawalsar near

    Sunder Nagar Dam. This place was discovered by taking guidance from the mythological

    book Suraj Prakash written by Nirmala kavi Santokh Singh and the composition ‘Siri

    Kalgidhar Chamatkar’ written by Nirmala Veer Singh on the basis of Bachittar Natak. But not

    many people showed interest to visit this place. So it did not last long and was closed within

    a year. According to Nirmala scholar Pandit Tara Singh Narottam, this was not the place

    mentioned by Bhai Vir Singh in his mythological work ‘Siri Kalgidhar Chamatkar’ and where

    Guru Gobind Singh ji had performed penance in his so-called previous birth thousands of

    years ago. (These three men, poet Santokh Singh Churamani, Bhai Veer Singh and Pandit

    Tara Singh Narottam, were followers of Hindu organization Nirmal Akhadha of Kankhal

    (Haridwar) and staunch believers of Brahmanical ideology)

    2/16 Then again in 1936, on the basis of the poetry composition ‘Ab Main Apni Katha

    Bakhano’ of the sixth chapter of the Bachitra Natak, according to the same book written by

    Nirmala Veer Singh, another attempt was made to dig somewhere else. The responsibility of

    this work was entrusted to Bhai Sohan Singh, who got retired from the army of the British

    government. Sohan Singh identified a place in Chamoli district of Uttarakhand according to

    the details given in the book written by Nirmala writer Bhai Veer Singh, which was verified by

    Nirmala Bhai Veer Singh himself. Bhai Veer Singh, seeing the place, immediately said, “Yes,

    this is the same place whose description is there in the Bachitra Natak (which has now been

    renamed as Dasam Granth). Bhai Veer Singh gave Sohan Singh twenty one hundred rupees

    at that time and asked him to start the construction of the gurdwara.

    3/16 Sohan Singh took the money and went to Mussoorie to collect the construction

    material, where he found another sikh named Sepoy Modan Singh, a military havildar.

    Together, the two men started the construction of the gurdwara, for which they received

    financial assistance time to time through Bhai Veer Singh. So the two men, with the help of a

    few other locals, cleaned up the surrounding space and constructed a room with a tin roof. In

    1937, nishan sahib was installed there and the gurdwara was established by displaying Guru

    Granth Sahib ji.

    4/16 It is worth noting that another new Hemkunt was found 800 miles away from the first by

    reading the same poem on the basis of which the first fake Hemkunt was erected. This lie

    was propagated by the governments of that time, the anti-Sikh parties, the saleable people,

    greedy and timid preachers, leaders and jathedars of the Sikh society with full force. Buses

    were run for the convenience of the devotees and roads were built by cutting the mountains

    by the army. In this way, this mythical place was made famous all over the world on the basis

    of a fabricated mythological story told by greedy and character assassinator priests.

    5/16 The construction of the building was started in 1960. A Major General Harkirat Singh of

    the Indian Army, who was the KC10 Engineer-in-Chief, came to Hemkunt. He saw an

    ordinary structure there and an idea came to his mind of building a better darbar hall instead

    of that ordinary room. He called bhai Manmohan Singh Siali, who worked under him, who

    was an architect in the MES department, to prepare a map of the new building at Hemkunt.

    He also directed that the entire structure should be made in such a way that neither the water stops on it nor the snow can last long on the roof and there is no adverse impact of
    climate change. Keeping all this in mind, Bhai Manmohan Singh prepared a map of a
    two-storey 40×40 feet area building to be built entirely of stainless steel.
    6/16 For this work, he asked Delhi-based contractors Sahib Singh, Harbhajan Singh and
    Gursharan Singh to prepare a steel structure in small pieces. Started in 1967 near Gurdwara
    Rakab Ganj Sahib Delhi, the steel structure looking like an inverted lotus flower, reached
    Gobind Ghat easily by trucks, but it was a very difficult task to take it at final destination
    through the rugged paths at an altitude of 15,200 feet and then assemble it there. It took
    about 14 to 15 years to complete all this work. From 1981-1982, this two-storey building was
    ready, which you go to see today bearing with many physical and mental sufferings. By
    1977, only 516 passengers had arrived. Then 6050 in 1980, 189340 in 1990 and 35 lakhs
    arrived in 2022. So far, 15,000 pilgrims have died due to road accidents or by falling into
    deep ravines.
    7/16 Now the point to be considered is why the British or Indian governments time to time
    have been so interested in all the anti-Gurmat activities that have taken place till date and
    why have the Sikh soldiers played a major role in carrying out their dirty missions? Even
    now, apart from repairing the roads there, all the work of removing snow from the roads and
    gurdwara building is being carried out by the Indian army at the expense of the Indian
    government. Now on the one hand, the government has become so kind that it is also
    announcing to provide a rope way to Hemkunt, while on the other hand, it has imposed GST
    on the langar of The Darbar Sahib. Apart from this there is a vigorous campaign all over
    India to distort Sikh history and eliminate the symbols of The Gurus. Well what could be the
    motive behind such duplicity?
    8/16 (Note:- The pilgrimage to this arbitrary and fake pilgrimage place/gurdwara of the Sikhs
    has opened for 2023. Ignorant devotees are rushing towards it to fulfill their wishes. For
    more information you can read Ajit newspaper of May 21st, 2023)
    9/16 Even though Gurmat does not believe in the next or previous births, this building named
    Hemkunt has been built to blunt the edge of Gurmat. If the concocted story of Guru Gobind
    Singh ji’s previous birth associated wthere his place is to be told in a few words, it is
    something like this:
    10/16 The battle of Goddess Durga goes on for a long time with the demons but she could
    not defeat them. In order to eliminate them, she finally sought the help of The Samunda
    Rishi of Markande Rishi’s clan. Then Rishi Samunda said that he will just call warrior Dusht
    daman. He will kill all the demons. At that time, the giants also reached there and started
    asking for help from sage. The sage replied that I have already promised to help Durga, so
    now I cannot help you. On hearing this, the giants got angry and moved towards the sage
    waving their swords. Sage said that he was a Brahmin so he cannot fight. But the Dusht
    Daman is about to arrive, he will confront you. Saying this, Rishi started praying before his
    ishta devta. His prayer had not yet been fulfilled when the Dusht Daman arrived who was
    revealed by the lion’s roar. He took out his sword and killed all the demons. Seeing all this,
    Durga Devi was very happy and offered a shining sword to the Dusht Daman and said, “Now
    you will be born on earth in the house of Tegh Bahadur. There your name will be Gobind
    Singh and you will organise a new Khalsa Panth.

    11/16 This mythological story raises a serious question for us whether we, who are being

    called Sikhs today, are existing only because of the blessings of Goddess Durga. If we

    believe that the Bachitra Natak is the bani of Guru Gobind Ji and Hemkunt has been made

    on the basis of his life story (Sapt Saring Sobhit Hai Tahan), then following his declaration,

    such Hemkunts should also be built in all the mountains of the world wherever seven peaks

    are visible around one place. There are many such mountains in Afghanistan, Australia,

    Malaysia and many other countries.

    12/16 Then in the same composition, it is further said from Guru Gobind Singh ji, “I was

    immersed in devotion with my faith. I didn’t want to take birth on the Earth. My father and

    mother took baths in rivets and gave donations there, they fasted and performed many other

    rituals regularly on the various pilgrimage places to get a son born to them. They also went

    to Triveni. There they also gave a lot of donations. Then I was forced to be born.”

    13/16 Now the Hemkuntians should be asked that on the basis of your story, that according

    to you, happened thousands of millions of years ago, a Gurdwara has been built, but

    according to the same story, pilgrim places visited by historical Sikh personalities Guru Teg

    Bahadur ji and Mata Gujrri ji, that too just a few centuries ago, why the Sikhs have not built

    gurdwaras so far on the banks of the so-called ‘Bhant Bhant Ke Tirthas?

    14/16 Then Bhai Lehna ji, who was born in 1504 AD and who, from the age of twenty eight

    to thirty years, used to visit Vaishno Devi temple every year alongwith devotees and later

    ascended to the position of our Second Guru in 1539, why has a gurudwara not been built

    near that Vaishno Devi temple till date? Many other such examples can be given.

    15/16 This treachery is not happening only with us. Brahmanism is such a vicious system

    that is always ready to convert its opposing ideology into Brahmanism and continues to do

    dirty tricks. Therefore, in order to mislead the Sikhs of South India who cannot reach

    Uttarakhand, they have built another small Hemkunt near Pavana Dam on the hills of

    Komshet near Pune. It appears that it would have been a temple earlier which has later been

    converted into a gurdwara. From a distance, this building appears to be the temple and on

    the wall above its door, on one side there is a sign of khanda and on the other side there is a

    symbol of Om and in the middle place, little Hemkunt Sahib is written. In order to make this

    mini Hemkunt popular, there is a full force of the organization called ‘Young Sikh Leaders’

    there. A motorcycle ride has also been taken out for The Sikh youth of Pune. Not only this, a

    wooden gurdwara in the shape of Hemkunt has also been built in Fazilka (Punjab)

    16/16 This is the real truth of Hemkunt which is very important for every Sikh to be aware of.

    So Gurdwara Hemkunt is not related to Sikh Guru, Sikh

    religion, Sikh history and Sikhs

    Guru’s Humble servant,

    Mohinder Singh Diddan

    8447314744

    Karnail Singh
    Participant
    IN
    Respected Mohinder Singh Didden ji,

    As per teachings of our great Guru Saheb  that to have oneness with ੴ , I must have same qualities as those of ੴ :

    ਹਰਿ ਜਨੁ  ਐਸਾ ਚਾਹੀਐ ਜੈਸਾ  ਹਰਿ ਹੀ ਹੋਇ ॥੧੪੯॥
    ( srigranth.org 1372 )

    In the same way if one religion to be assimilated by other, both must have same doctrines. Gurmat does not believe in reincarnation after death and theories of  hell and heaven after death. So it is difficult  for the opposing forces ie Bipar  to engulf it. For making the assimilation process easy, it is necessary to distort/ create false beliefs in the followers of Gurmat. Creations of  false stories of (punar-Janam) reincarnation is a well planned effort to accomplish their target. Bipar is successful in this project to a large extent. Now there is awakening among the Sikhs. Hope, Bipar will not succeed.

    Regards, Karnail Singh.

    • This reply was modified 5 months, 1 week ago by Karnail Singh. Reason: Spell mistakes
    • Karnail Singh
    Karnail Singh
    Participant
    IN
    In continuation of the topic, for reading the book ” Captivating the simple hearted ” , you can download and read it free from Sikh Book Club link given https://sikhbookclub.com/Book/Captivating-the-Simple-Hearted
    <!–/data/user/0/com.samsung.android.app.notes/files/clipdata/clipdata_bodytext_240626_142354_126.sdocx–>

    With regards, Karnail Singh

    • Karnail Singh
    MS Didden
    Participant
    none
    *ਗੁਰਦੁਆਰਾ ਹੇਮਕੁੰਟ ਦਾ ਸੱਚ।।*

    ਕੀ ਤੁਸੀ ਜਾਣਦੇ ਹੋ ?

    ਕਿ ਗੁਰਦੁਆਰਾ ਹੇਮਕੁੰਟ ਗਿਆਨੀ ਠਾਕੁਰ ਸਿੰਘ (ਭਾਈ ਮਹਾਂ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਿਪਾਹੀ ਸੀ ਦਾ ਬੇਟਾ ਸੀ) ਨੇ ਪਹਿਲੇ ਸਨ ੧੯੩੨ ਵਿਚ ਹਿਮਾਚਲ ਵਿਚ ਸੁੰਦਰ ਨਗਰ ਡੈਮ ਦੇ ਨਜਦੀਕ ਰਵਾਲਸਰ ਦੀ ਪਹਾੜੀ ਉਪਰ ਬਣਾਇਆ ਸੀ।ਇਹ ਜਗਾਹ ਉਸ ਨੇ ਨਿਰਮਲਾ ਕਵੀ ਸੰਤੋਖ ਸਿੰਘ ਦਾ ਲਿਖਿਆ ਮਿਥਿਹਾਸਕ ਗ੍ਰੰਥ ਸੂਰਜ ਪ੍ਰਕਾਸ਼ ਅਤੇ ਨਿਰਮਲਾ ਭਾਈ ਵੀਰ ਸਿੰਘ ਦੀ ਰਚਨਾ ਸਿਰੀ ਕਲਗੀਧਰ ਚਮਤਕਾਰ ਜੋਕਿ ਥਚਿਤਰ ਨਾਟਕ ੳਤੇ ਅਧਾਰਿਤ ਹਨ ਦੇ ਅਧਾਰ ਤੇ ਲੱਭੀ ਸੀ ਪਰ ਏਸ ਥਾਂਈ ਬਹੁਤੀ ਸੰਗਤ ਨਾ ਜੁੜ ਸਕੀ ਅਤੇ ਇਹ ਜਿਆਦਾ ਚਲ ਨਹੀ ਸਕਿਆ ਜਿਸ ਕਾਰਨ ਉਹ ਉਸੀ ਸਾਲ ਦੇ ਅੰਤ ਵਿੱਚ ਬੰਦ ਕਰ ਦਿੱਤਾ ਗਿਆ। ਗੁਰਦੁਆਰਾ ਬੰਦ ਕਰਨ ਦੀ ਵਜਹ ਇਹ ਦਸੀ ਗਈ ਕਿ ਨਿਰਮਲਾ ਪੰੰਡਿਤ ਤਾਰਾ ਸਿੰਘ ਨਰੋਤਮ ਜੋਕਿ ਨਿਰਮਲਾ ਵਿਦਵਾਨ ਸੀ ਉਸ ਦੇ ਮੁਤਾਬਕ ਇਹ ਉਹ ਜਗਾਹ ਨਹੀ ਸੀ ਜਿਸ ਦੇ ਬਾਰੇ ਭਾਈ ਵੀਰ ਸਿੰਘ ਨੇ ਆਪਣੀ ਮਿਥਿਹਾਸਕ ਰਚਨਾ ਸਿਰੀ ਕਲਗੀਧਰ ਚਮਤਕਾਰ ਵਿੱਚ ਜਿਕਰ ਕੀਤਾ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਤਪੱਸਿਆ ਕੀਤੀ ਸੀ। (ਇਹ ਤਿੰਨੋ ਕਵੀ ਸੰਤੋਖ ਸਿੰਘ ਚੂੜਾਮਣੀ,ਭਾਈ ਵੀਰ ਸਿੰਘ ਅਤੇ ਪੰਡਿਤ ਤਾਰਾ ਸਿੰਘ ਨਰੋਤਮ ਨਿਰਮਲੇ ਸਨ ਅਤੇ ਬ੍ਰਾਹਮਣੀ ਵਿਚਾਰਧਾਰਾ ਦੇ ਪੱਕੇ ਧਾਰਨੀ ਸਨ)। ਫੇਰ ਦੋਬਾਰਾ ਸਨ ੧੯੩੬ ਵਿੱਚ ਨਿਰਮਲੇ ਵੀਰ ਸਿੰਘ ਦੀ ਲਿਖੀ ਉਹੀ ਕਿਤਾਬ ਜੋ ਥਚਿਤਰ ਨਾਟਕ ਭਾਗ ਛੇਵਾਂ ਊਤੇ ਅਧਾਰਿਤ (ਅਬ ਮੈ ਅਪਨੀ ਕਥਾ ਬਖਾਨੋ) ਵਾਲੇ ਅਧਿਆਇ ਦੇ ਆਧਾਰ ਉਤੇ ਲਿਖੀ ਗਈ ਸੀ ਉਸ ਦੇ ਮੁਤਾਬਕ ਇਕ ਜਗ੍ਹਾ ਢੂੰਢਣ ਦਾ ਇਕ ਹੋਰ ੳਪਰਾਲਾ ਕੀਤਾ ਗਿਆ।ਇਸ ਕਮ ਦੀ ਜਿਮੇਵਾਰੀ ਭਾਈ ਸੋਹਣ ਸਿੰਘ ਦੀ ਲਗਾਈ ਗਈ ਜੋਕਿ ਅੰਗਰੇਜ ਸਰਕਾਰ ਦੀ ਫੌਜ ਵਿਚੋਂ ਗ੍ਰੰਥੀ ਰਿਟਾਇਰ ਹੋਇਆ ਸੀ। ਸੋਹਣ ਸਿੰਘ ਨੇ ਨਿਰਮਲੇ ਭਾਈ ਵੀਰ ਸਿੰਘ ਦੀ ਲਿਖੀ ਕਿਤਾਬ ਵਿੱਚ ਦਿੱਤੇ ਗਏ ਵੇਰਵੇ ਮੁਤਾਬਿਕ ਚਮੋਲੀ ਡਿਸਟ੍ਰਿਕਟ ੳਤਰਾਖੰਡ ਵਿੱਚ ਇਕ ਜਗਾਹ ਦੀ ਨਿਸ਼ਾਨਦੇਹੀ ਕੀਤੀ ਅਤੇ ਉਸ ਦੀ ਤਸਦੀਕ ਨਿਰਮਲੇ ਭਾਈ ਵੀਰ ਸਿੰਘ ਕੋਲੋਂ ਕਰਵਾਈ ਗਈ । ਭਾਈ ਵੀਰ ਸਿੰਘ ਨੇ ਉਹ ਜਗਾਹ ਵੇਖਕੇ ਕਿਹਾ ਇਹ ਉਹੀ ਜਗਾਹ ਹੈ ਜਿਸ ਦਾ ਵੇਰਵਾ ਬਚਿੱਤਰ ਨਾਟਕ (ਜਿਸ ਦਾ ਨਾਮ ਬਦਲ ਕੇ ਦਸਮ ਗ੍ਰੰਥ ਕਰ ਦਿੱਤਾ ਗਿਆ ਹੈ) ਵਿਚ ਆਇਆ ਹੋਇਆ ਹੈ।ਭਾਈ ਵੀਰ ਸਿੰਘ ਨੇ ਸੋਹਣ ਸਿੰਘ ਨੂੰ ਉਸ ਵੇਲੇ ਇਕੀ ਸੌ ਰੁਪਏ ਦਿੱਤੇ ਅਤੇ ਗੁਰਦੁਆਰੇ ਦੀ ਉਸਾਰੀ ਲਈ ਕਿਹਾ ।ਸੋਹਣ ਸਿੰਘ ਉਹ ਪੈਸੇ ਲੈਕੇ ੳਸਾਰੀ ਦਾ ਸਾਮਾਨ ਲੈਣ ਲਈ ਮਸੂਰੀ ਗਿਆ ਤਾਂ ਉਥੇ ਉਸ ਨੂੰ ਇਕ ਹੋਰ ਸਿੰਘ ਮਿਲਿਆ ਜਿਸ ਦਾ ਨਾਮ ਮੋਦਨ ਸਿੰਘ ਸੀ ਅਤੇ ਉਹ ਫੌਜ ਵਿੱਚ ਹਵਲਦਾਰ ਸੀ। ਇਹਨਾ ਦੋਨਾ ਸਿੰਘਾਂ ਨੇ ਮਿਲ ਕੇ ਗੁਰਦੁਆਰੇ ਦੀ ਉਸਾਰੀ ਦਾ ਕੱਮ ਸ਼ੁਰੂ ਕਰ ਦਿੱਤਾ ਅਤੇ ਮਾਇਕ ਸਹਾਇਤਾ ਸਮੇ ਸਮੇ ਉਤੇ ਭਾਈ ਵੀਰ ਸਿੰਘ ਦੀ ਮਾਰਫਤ ਮਿਲਦੀ ਰਹੀ। ਇਸ ਤਰਾਂ ਉਨਾੰ ਦੋਨਾ ਨੇ ਮਿਲ ਕੇ ਅਤੇ ਕੁੱਝ ਹੋਰ ਲੋਕਲ ਨਿਵਾਸੀਆ ਦੀ ਮਦਦ ਨਾਲ ਆਸ ਪਾਸ ਦੀ ਜਗਹ ਸਾਫ ਕਰਵਾਕੇ ਟੀਨ ਦੇ ਛਤ ਵਾਲੇ ਇਕ ਕਮਰੇ ਦੀ ਉਸਾਰੀ ਕਰਵਾਈ। ਸਨ ੧੯੩੭ ਵਿੱਚ ਉਥੇ ਨਿਸ਼ਾਨ ਸਾਹਿਬ ਲਗਾਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੇ ਗੁਰਦੁਆਰਾ ਸਥਾਪਿਤ ਕਰ ਲਿਆ ਗਿਆ।ਧਿਆਨ ਦੇਣ ਯੋਗ ਗਲ ਇਹ ਹੈ ਕਿ ਪਹਿਲਾ ਹੇਮਕੁੰਟ ਜਿਸ ਅਧਾਰ ਉਤੇ ਲਭਿਆ ਸੀ ਹੁਣ ਵੀ ਉਸੇ ਹੀ ਕਵਿਤਾ ਉਤੇ ਅਧਾਰਿਤ ਪਹਿਲੇ ਕੋਲੋਂ ੮੦੦ ਮੀਲ ਦੂਰ ਇਕ ਹੋਰ ਨਵਾਂ ਹੇਮਕੁੰਟ ਲੱਭ ਲਿਆ ਗਿਆ। ਹੁਣ ਇਸ ਦਾ ਪ੍ਰਚਾਰ ਵਿਰੋਧੀ ਧਿਰਾਂ , ਸਰਕਾਰ, ਸਿੱਖ ਸਮਾਜ ਦੇ ਵਿਕਾਉ ਲਾਲਚੀ ਅਤੇ ਡਰਪੋਕ ਪ੍ਚਾਰਕਾਂ ਆਗੂਆਂ ਅਤੇ ਜਥੇਦਾਰਾਂ ਨੇ ਪੂਰੀ ਸ਼ਿਦੱਤ ਨਾਲ ਕੀਤਾ। ਸ਼ਰਧਾਲੂਆ ਦੀ ਸਹੂਲੀਅਤ ਲਈ ਬਸਾਂ ਚਲਵਾਇਆ ਗਈਆਂ ਸੜਕਾਂ ਬਣਵਾਈਆਂ ਗਈਆ। ਇਸ ਤਰਾਂ ਇਹ ਜਗਾਹ ਕਾਫੀ ਮਸ਼ਹੂਰ ਹੋਈ। ਹੁਣ ਜੌ ਇਮਾਰਤ ਉਥੇ ਬਣੀ ਹੋਈ ਹੈ ਉਸ ਦੀ ਉਸਾਰੀ ਸਨ ੧੯੬੦ ਵਿੱਚ ਸ਼ੁਰੂ ਕਰਵਾਈ ਗਈ ਸੀ।ਭਾਰਤੀ ਫੌਜ ਦੇ ਇਕ ਮੇਜਰ ਜਨਰਲ ਹਰਕੀਰਤ ਸਿੰਘ ਜੋਕਿ KC10 Engineer in Cheif ਸਨ ਹੇਮਕੁੰਟ ਆਇ ਤਾਂ ਉੱਥੇ ਦੀ ਇਮਾਰਤ ਞੇਖਕੇ ਉਨਾੰ ਦੇ ਮਨ ਞਿੱਚ ਉਸ ਕਮਰੇ ਦੀ ਬਜਾਏ ਇਕ ਞਧੀਆ ੲਮਾਰਤ ਬਨਾਉਣ ਦਾ ਞਿਚਾਰ ਆਇਆ। ਉਨਾੰ ਨੇ ਆਪਣੇ ਮਾਤਹਤ ਕਮ ਕਰਨ ਞਾਲੇ ਭਾਈ ਮਨਮੋਹਨ ਸਿੰਘ ਸਿਅਲੀ ਜੋਕਿ ਏਮ. ਈ.ਏਸ ਦੇ ਮਹਿਕਮੇ ਵਿੱਚ ਆਰਕੀਟੈਕਟ ਸਨ ਨੂੰ ਸੱਦ ਕੇ ਹੇਮਕੁੰਟ ਦੀ ਨਵੀਂ ਇਮਾਰਤ ਦਾ ਨਕਸ਼ਾ ਤਿਆਰ ਕਰਨ ਲਈ ਕਿਹਾ।ਉਨਾ ਨੇ ਇਹ ਵੀ ਹਦਾਇਤ ਦਿਤੀ ਕਿ ਪੂਰਾ ਢਾਂਚਾ ਇਸ ਤਰਾੰ ਦਾ ਬਣੇ ਤਾਕਿ ਉਸ ਉਤੇ ਨਾ ਪਾਣੀ ਰੁਕੇ ਅਤੇ ਨਾਹੀ ਬਰਫ ਜਿਆਦਾ ਸਮੈ ਤਕ ਰੁਕ ਸਕੇ ਨਾ ਹੀ ਮੌਸਮ ਦਾ ਕੋਈ ਵੱਡਾ ਅਸਰ ਪੈਸਕੇ। ਏਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਭਾਈ ਮਨਮੋਹਨ ਸਿੰਘ ਨੇ ਇਕ ਦੋ ਮਜਿਲਾ ੪੦–੫੦ ਫੁਟ ਉਚੀ ਇਮਾਰਤ ਦਾ ਨਕਸ਼ਾ ਤਿਆਰ ਕੀਤਾ ਜੋ ਪੂਰੀ ਸਟੇਨਲੈਸ ਸਟੀਲ ਨਾਲ ਥਣਾਈ ਜਾਣੀ ਸੀ। ਔਸ ਕੱਮ ਲਈ ਉਨਾੰ ਨੇ ਦਿਲੀ ਦੇ ਠੇਕੇਦਾਰ ਸਾਹਿਬ ਸਿੰਘ, ਹਰਭਜਨ ਸਿੰਘ ਔਰ ਗੁਰਸ਼ਰਨ ਸਿੰਘ ਨੂੰ ਉਸ ਸਟੀਲ ਦੇ ਸਟਰਕਚਰ ਨੂੰ ਤਿਆਰ ਕਰਨ ਲਈ ਕੀਹਾ। ਇਹ ਸਟੀਲ ਸਟਰਕਚਰ ਤਿਆਰ ਕਰਨ ਦਾ ਕਮ ਸਨ ੧੯੬੭ ਞਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕੋਲ ਸ਼ੁਰੂ ਕਿਤਾ ਗਿਆ ਅਤੇ ਕਈ ਛੋਟੇ ਛੋਟੇ ਟੁਕੜਿਆਂ ਵਿਚ ਤਿਆਰ ਕਿਤਾ ਗਿਆ ਜਿਹੜਾ ਉਲਟੇ ਕਮਲ ਦੇ ਫੁਲ ਞਰਗਾ ਦਿਖਾਦਾ ਹੈ।ਇਹ ਸਟੀਲ ਸਟਰਕਚਰ ਗੋਬਿੰਦ ਘਾਟ ਤਕ ਤਾਂ ਟਰੱਕਾਂ ਰਾਹੀਂ ਪਹੁੰਚਾ ਦਿੱਤਾ ਗਿਆ। ਹੁਣ ਐਸ ਸਟਰਕਚਰ ਨੂੰ ਹੇਮਕੁੰਟ ੧੫੨੦੦ ਫੁਟ ਦੀ ੳਚਾਈ ਤਕ ਮਜ਼ਦੂਰਾ ਕੋਲੋਂ ਚੁਕਞਾਕੇ ਊਬੜ ਖਾਹਬੜ ਰਸਤਿਆਂ ਤੋੰ ਲੰਘਦੇ ਹੋਏ ਉੱਥੇ ਤੱਕ ਪਹੁੰਚਾਉਣਾ, ਪਹੁੰਚਾ ਕੇ ਉਥੇ ਉਸ ਨੂੰ ਜੋੜਨਾ ਬੜਾ ਔਖਾ ਕੰਮ ਸੀ। ਐਸ ਸਾਰੇ ਕੰਮ ਞਿੱਚ ਤਕਰੀਬਨ ੧੪ ਤੌਂ ੧੫ ਸਾਲ ਦਾ ਸਮਾ ਲਗਿਆ। ਸਨ ੧੯੮੧-੧੯੮੨ ਤਕ ਇਹ ਦੋ ਮੰਜਿਲਾ ਗੁਰਦੁਆਰਾ ਬਣਕੇ ਤਿਆਰ ਹੋਗਿਆ ਜੇਹੜਾ ਅੱਜ ਤੁਸੀਂ ਉੱਥੇ ਦੇਖ ਰਹੇ ਹੋ।ਸਨ ੧੯੭੭ ਤਕ ਉਥੇ ਸਿਰਫ ੫੧੬ ਸ਼ਰਧਾਲੂ ਹੀ ਗਾਏ ਸੀ। ਸਨ ੧੯੮੦ ਵਿੱਚ ੬੦੫੦, ਸਨ ੧੯੯੦ ਵਿੱਚ ੧੮੯੩੪੦ ਅਤੇ ਸਨ ੨੦੨੨ ਵਿੱਚ ੩੫ ਲਖ। ਹੁਣ ਤਕ ੧੫੦੦੦ ਸ਼ਰਧਾਲੂਆ ਦੀ ਐਕਸੀਡੈਂਟ ਨਾਲ ਜਾਂ ਖਾਈ ਵਿੱਚ ਡਿਗ ਕੈ ਮੌਤ ਹੋ ਚੁੱਕੀ ਹੈ। ਞਿਚਾਰ ਯੋਗ ਗਲ ਇਹ ਹੈ ਕਿ ਜਿਤਨੇ ਵੀ ਕਮੰ ਗੁਰਮਤਿ ਵਿਰੋਧੀ ਹੋਏ ਉਨਾੰ ਵਿੱਚ ਵਕਤ ਦੀਆ ਸਰਕਾਰਾ ਬ੍ਰਿਟਿਸ਼ ਸਰਕਾਰ ਜਾਂ ਭਾਰਤ ਸਰਕਾਰ ਦੀ ਐਨੀ ਦਿਲਚਸਪੀ ਕਿਉ ਰਹੀ ਅਤੇ ਫੌਜੀਆਂ ਨੇ ਹੀ ਮੁਖ ਭੂਮਿਕਾ ਕਿਉ ਨਿਭਾਈ?ਹੁਣ ਵੀ ਉਥੇ ਦੀਆ ਸੜਕਾਂ ਦੀ ਮਰੱਮਤ ਊਨਾੰ ਤੋਂ ਬਰਫ ਹਟਾਉਣਾ ਗੁਰਦੁਆਰੇ ਤੋੰ ਬਰਫ ਦੀ ਸਫਾਈ ਕਰਨੀ ਇਹ ਸਾਰੇ ਕੱਮ ਸਰਕਾਰੀ ਖਰਚੇਤੇ ਫੌਜੀਆਂ ਦੇ ਜਿਮੇ ਹੀ ਹਨ।ਹੁਣ ਸਰਕਾਰ ਏਨੀ ਮਿਹਰਬਾਨ ਹੋਈ ਹੈ ਕਿ ਉਥੇ ਰੋਪ ਵੇ (Rope Way) ਦੀ ਸਹੂਲੀਅਤ ਮੁਹੱਈਆ ਕਰਵਾ ਦਿੱਤੀ ਗਈ ਹੈ। ਦੂਜੇ ਪਾਸੇ ਸਿਰੀ ਹਰਮੰਦਰ ਸਾਹਿਬ ਦੇ ਲੰਗਰ ਉਤੇ ਜੀ. ਏਸ. ਟੀ ਲਗਾ ਦਿੱਤਾ ਅਤੇ ਸਾਰੇ ਭਾਰਤ ਵਿੱਚੋਂ ਸਿਖ ਇਤਿਹਾਸ ਅਤੇ ਉਸ ਦੀਆ ਨਿਸ਼ਾਨੀਆ ਖਤਮ ਕੀਤੀਆਂ ਜਾ ਰਹੀਆ ਹਨ ਇਹ ਦੋਗਲਾਪਨ ਕਿਉ।

    ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੀ ਕਹਾਣੀ ਨੂੰ ਅਗਰ ਥੋੜੇ ਸ਼ਬਦਾਂ ਵਿੱਚ ਬਿਆਨ ਕਰਨਾ ਹੋਵੇ ਤਾਂ ਉਹ ਕੁੱਝ ਇਸ ਤਰਾੰ ਹੈ।(ਗੁਰਮਤਿ ਪਿਛਲੇ ਜਨਮਾਂ ਨੂੰ ਨਹੀਂ ਮੰਨਦੀ) ਦੇਵੀ ਦੁਰਗਾ ਦੀ ਜੰਗ ਦੈਂਤਾ ਨਾਲ ਬੜੇ ਲੰਮੇ ਸਮੇਂ ਤੱਕ ਚਲਦੀ ਹੈ ਪਰ ਉਹ ਉਨਾੰ ਨੂੰ ਹਰਾ ਨਹੀ ਸਕੀ। ਆਖਰ ਉਸ ਨੇ ਮਾਰਕੰਡਾ ਰਿਸ਼ੀ ਦੇ ਵੰਸ਼ਜ ਸਮੁੰਦ ਰਿਸ਼ੀ ਕੋਲੋਂ ਜਾਕੇ ਮਦਦ ਮੰਗੀ ਤਾਂਕਿ ਉਹ ਦੁਸ਼ਟ ਦੈਂਤਾਂ ਨੂ ਮਾਰ ਕੇ ਖਤਮ ਕਰ ਸਕੇ। ਅਗੋਂ ਰਿਸ਼ੀ ਨੇ ਕਿਹਾ ਮੈਂ ਹੁਣੇ ਹੀ ਖਤਰੀ ਦੁਸ਼ਟ ਦਮਨ ਨੂੰ ਬੁਲਾਉਂਦਾ ਹਾਂ ਉਹ ਆਕੇ ਉਨਾੰ ਸਾਰੇ ਰਾਕਸ਼ਸਾਂ ਨੂੰ ਮਾਰਕੇ ਖਤਮ ਕਰ ਦੇਵੇਗਾ। ਏਨੇ ਨੂੰ ਉਥੇ ਉਹ ਰਾਕਸ਼ਸ ਵੀ ਆ ਗਏ ਅਤੇ ਰਿਸ਼ੀ ਕੋਲੋਂ ਮਦਦ ਮੰਗਣ ਲਗੇ।ਅਗੋਂ ਰਿਸ਼ੀ ਨੇ ਜਵਾਬ ਦਿੰਦਿਆ ਕੀਹਾ ਮੈਂ ਤਾਂ ਪਹਿਲਾਂ ਹੀ ਦੁਰਗਾ ਨੂੰ ਮਦਦ ਦਾ ਵਚਨ ਦੇ ਚੁਕਿਆ ਹਾਂ ਏਸ ਲਈ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ। ਇਹ ਗਲ ਸੁਣਕੇ ਰਾਕਸ਼ਸ ਗੁੱਸੇ ਵਿੱਚ ਆ ਗਿਆ ਆਪਣੀ ਤਲਵਾਰ ਕੱਢਕੇ ਰਿਸ਼ੀ ਵੱਲ ਵਧਿਆ ਰਿਸ਼ੀ ਨੇ ਕਿਹਾ ਮੈਂ ਬ੍ਰਾਹਮਣ ਹਾਂ ਮੈਂ ਲੜਾਈ ਨਹੀਂ ਕਰ ਸਕਦਾ ਪਰ ਦੁਸ਼ਟ ਦਮਨ ਆਉਣ ਵਾਲਾ ਹੈ ਉਹੀ ਤੁਹਾਨੂ ਖਤਮ ਕਰੇਗਾ। ਇਹ ਕਹਿਕੇ ਰਿਸ਼ੀ ਆਪਣੇ ਪ੍ਰਮਾਤਮਾ ਅਗੇ ਬੇਨਤੀ ਕਰਨ ਲਗਿਆ। ਅਜੇ ਉਸ ਦੀ ਪ੍ਰਾਥਨਾ ਪੂਰਨ ਵੀ ਨਹੀ ਹੋਈ ਕਿ ਸ਼ੇਰ ਦੀ ਦਰਾੜ ਦੀ ਅਵਾਜ ਆਈ ਦੁਸ਼ਟ ਦਮਨ ਪ੍ਰਗਟ ਹੋਗਿਆ। ਉਸਨੇ ਅਪਣੀ ਤਲਵਾਰ ਕੱਢੀ ਤੇ ਸਾਰੇ ਰਾਕਸ਼ਸਾਂ ਨੂੰ ਮਾਰ ਮੁਕਾਇਆ। ਇਹ ਸਭ ਕੁੱਝ ਵੇਖਕੇ ਦੁਰਗਾ ਬੜੀ ਖੁਸ਼ ਹੋਈ ਅਤੇ ਦੁਸ਼ਟ ਦਮਨ ਨੂੰ ਇਕ ਚਮਚਮਾਦੀ ਹੋਈ ਤਲਵਾਰ ਭੇਂਟ ਕੀਤੀ ਅਤੇ ਵਰ ਦਿੱਤਾ, ਹੁਣ ਤੂੰ ਧਰਤੀ ਉਤੇ ਤੇਗ ਬਹਾਦੁਰ ਦੇ ਘਰ ਜਨਮ ਲਵੇਂਗਾ ਤੇਰਾ ਨਾਮ ਗੋਬਿੰਦ ਸਿੰਘ ਹੋਏਗਾ ਔਰ ਤੂੰ ਸਿੱਖ ਪੰਥ ਚਲਾਉਣਾ ਹੈ।ਇਹ ਮਿਥਿਹਾਸਕ ਕਹਾਣੀ ਇਹ ਸਾਬਤ ਕਰ ਰਹੀ ਹੈ ਕੀ ਅਸੀਂ ਜੋ ਅੱਜ ਸਿੱਖ ਅਖਵਾ ਰਹੇ ਹਾਂ ਉਹ ਸਿਰਫ ਦੁਰਗਾ ਦੇਵੀ ਦੇ ਆਸ਼ੀਰਵਾਦ ਕਾਰਨ ਹੀ ਹੈ।

    ਅਗਰ ਅਸੀ ਇਹ ਕਹਿੰਦੇ ਹਾਂ ਕਿ ਹੇਮਕੁੰਟ ਥਚਿਤਰ ਨਾਟਕ ਵਾਲੀ ਮਿਥਿਹਾਸਕ ਰਚਨਾ ( ਸਪਤ ਸਰਿੰਗ ਸੋਭਿਤ ਹੈ ਤਹਾ) ਦੇ ਅਧਾਰ ਤੇ ਬਣਾਇਆ ਗਿਆ ਹੈ ਤਾਂ ਫੇਰ ਸੰਸਾਰ ਵਿੱਚ ਜਿੱਥੇ ਵੀ ਸੱਤ ਚੋਟੀਆਂ ਵਾਲੇ ਪਹਾੜ ਹਨ ਉਥੇ ਹੇਮਕੁੰਟ ਬਣਾਇਆ ਜਾਣਾ ਚਾਹੀਦਾ ਹੈ । ਅਫਗਾਨਿਸਤਾਨ, ਅਸਟ੍ਰੇਲੀਆ , ਮਲੇਸ਼ੀਆ ਅਤੇ ਹੋਰ ਕਈ ਦੇਸ਼ਾ ਵਿੱਚ ਐਸੇ ਪਹਾੜ ਮੋਜੂਦ ਹਨ।

    ਫੇਰ ਇਸੇ ਰਚਨਾ ਵਿੱਚ ਅਗੇ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਹਨ ਮੈਂ ਤਾਂ ਭਗਤੀ ਵਿੱਚ ਲੀਨ ਪ੍ਰਮਾਤਮਾ ਨਾਲ ਅਭੇਦ ਹੋਇਆ ਪਿਆ ਸੀ ਮੇਰਾ ਚਿਤ ਨਹੀ ਸੀ ਕਰਦਾ ਫੇਰ ਮਾਤ ਲੋਕ ਵਿੱਚ ਆਉਣ ਤੇ।ਮੇਰੇ ਪਿਤਾ,ਮਾਤਾ ਨੇ ਪੁਤੱਰ ਪ੍ਰਾਪਤੀ ਲਈ ਬੜੇ ਭਾਂਤ ਭਾਂਤ ਦੇ ਤੀਰਥਾਂ ਉਤੇ ਇਸ਼ਨਾਨ, ਦਾਨ ਪੁਨ,ਵਰਤ ਨੇਮ ਅਤੇ ਹੋਰ ਬਹੁਤ ਸਾਰੇ ਧਰਮ ਕਰਮ ਕੀਤੇ ਉਹ ਤ੍ਰਿਵੇਣੀ ਵੀ ਗਏ ਉਥੇ ਵੀ ਬਹੁਤ ਦਾਨ ਪੁਨ ਕੀਤੇ ਫੇਰ ਮਜਬੂਰਨ ਮੈਨੂ ਜਨਮ ਲੈਣਾ ਪਿਆ।ਉਥੇ ਹੁਣ ਤਕ ਉਨਾ ਸਿੱਖਾ ਨੇ ਗੁਰਦੁਆਰੇ ਕਿਉ ਨਹੀ ਬਣਾਏ।

    ਫੇਰ ਭਾਈ ਲਹਿਣਾ ਜੀ ਜਿਨਾਂ ਦਾ ਜਨਮ ੧੫੦੪ ਈ ਵਿੱਚ ਹੋਇਆ ਅਤੇ ਜੋ ਤਕਰੀਬਨ ਅਠਾਈ ਤੌੰ ਤੀਹ ਸਾਲ ਦੀ ਉਮਰ ਤੱਕ ਹਰ ਸਾਲ ਸ਼ਰਧਾਲੂਆ ਨੂੰ ਲੈਕੇ ਵੈਸ਼ਨੋ ਦੇਵੀ ਦੇ ਮੰਦਰ ਤੀਰਥ ਯਾਤਰਾ ਜਾਂਦੇ ਸਨ ਅਤੇ ਬਾਅਦ ਵਿੱਚ ਸਨ ੧੫੩੯ ਵਿੱਚ ਗੁਰੂ ਅੰਗਦ ਦੇਵ ਜੀ ਬਣੇ ਉਸ ਵੈਸ਼ਨੋ ਦੇਵੀ ਮੰਦਰ ਤੇ ਅਜ ਤੱਕ ਗੁਰਦੁਆਰਾ ਕਿਉ ਨਹੀ ਬਣਾਇਆ ਗਿਆ। ਏਸ ਤਰਾ ਦੇ ਹੋਰ ਵੀ ਕਈ ਉਦਾਹਰਨ ਦਿਤੇ ਜਾ ਸਕਦੇ ਹਨ।

    ਇਹ ਵਿਤਕਰਾ ਅਸਾਡੇ ਨਾਲ ਅਚਾਨਕ ਹੁਣ ਨਹੀ ਹੋ ਰਹਿਆ ਬ੍ਰਾਹਮਣ ਤਾਂ ਇਕ ਏਸਾ ਸ਼ਾਤਰ ਤੰਤਰ ਹੈ ਜੋ ਆਪਣੇ ਵਿਰੋਧੀ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਵਿੱਚ ਗਰਕ ਕਰਨ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਅਤੇ ਹਰ ਵੇਲੇ ਨਵੀਆਂ ਚਾਲਾਂ ਚਲਦਾ ਰਹਿੰਦਾ ਹੈ। ਏਸ ਲਈ ਦੱਖਣੀ ਭਾਰਤ ਦੇ ਜੇਹੜੇ ਸਿੱਖ ਉਤਰਾਖੰਡ ਨਹੀ ਪਹੁੰਚ ਸਕਦੇ ਉਨਾੰ ਨੂੰ ਗੁੰਮਰਾਹ ਕਰਨ ਲਈ ਪੁਣੇ ਦੇ ਨਜਦੀਕ ਕੋਮਸ਼ੇਟ ਦੀਆਂ ਪਹਾੜੀਆ ਤੇ ਪਵਨਾ ਡੈਮ ਦੇ ਨਜਦੀਕ ਏਸ ਨੇ ਇਕ ਹੋਰ ਛੋਟਾ ਹੇਮਕੁੰਟ ਬਣਾ ਲਿਆ ਹੈ। ਜਾਪਦਾ ਹੈ ਕਿ ਇਹ ਪਹਿਲਾਂ ਮੰਦਰ ਬਣਿਆ ਹੋਏਗਾ ਜਿਸ ਨੂੰ ਬਾਅਦ ਵਿੱਚ ਗੁਰਦੁਆਰੇ ਵਿੱਚ ਤਬਦੀਲ ਕਰ ਲਿਆ ਗਿਆ ਹੈ। ਦੂਰੋ ਦੇਖਣ ਵਿੱਚ ਏਹ ਮੰਦਰ ਹੀ ਜਾਪਦਾ ਹੈ ਅਤੇ ਏਸ ਦੇ ਦਰਵਾਜੇ ਦੇ ਉਪਰ ਦੀਵਾਰ ਉਤੇ ਇਕ ਪਾਸੇ ਖੰਡੇ ਦਾ ਨਿਸ਼ਾਨ ਅਤੇ ਦੂਜੇ ਪਾਸੇ ਉਮ ਦਾ ਚਿੰਨ੍ਹ ਥਣਿਆ ਹੋਇਆ ਹੈ ਅਤੇ ਵਿੱਚ ਵਾਲੀ ਜਗਾਹ ਤੇ ਛੋਟਾ ਹੇਮਕੁੰਟ ਸਾਹਿਬ ਲਿਖਿਆ ਹੋਇਆ ਹੈ। ਏਸ ਮਿਨੀ ਹੇਮਕੁੰਟ ਨੂੰ ਪ੍ਰਸਿੱਧ ਕਰਨ ਲਈ ਉਥੋਂ ਦੀ ਯੰਗ ਸਿੱਖ ਲੀਡਰਸ ਨਾਮ ਦੀ ਸੰਸਥਾ ਵਲੋ ਪੂਰਾ ਜੋਰ ਲਗਾਇਆ ਗਿਆ। ਪੁਣੇ ਦੇ ਸਿਖ ਨੌਜਵਾਨਾ ਲਈ ਇਕ ਮੋਟਰਸਾਈਕਲ ਯਾਤਰਾ ਦਾ ਆਯੋਜਨ ਵੀ ਕਰਵਾਇਆ ਗਿਆ।

    ਏਥੇ ਹੀ ਬਸ ਨਹੀਂ ਫਾਜਿਲਕਾ ਪੰਜਾਬ ਵਿੱਚ ਇੱਕ ਲਕੜ ਦਾ ਹੇਮਕੁੰਟ ਦੀ ਨਕਲ ਦਾ ਗੁਰਦੁਆਰਾ ਵੀ ਬਣਾਇਆ ਗਿਆ ਹੈ।

     

    ਦਾਸ.

    ਮਹਿੰਦਰ ਸਿੰਘ ਡਿਡੱਨ

    8447314744

Viewing 4 replies - 1 through 4 (of 4 total)
  • You must be logged in to reply to this topic.