ਆਓ! ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ ਸਾਂਝੇ ਤੌਰ ਤੇ ਗੁਰਮਤਿ ਗਿਆਨ ਦੀ ਸੋਝੀ ਨਾਲ ਮਨਾਈਏ
ਜੇ ਅਸੀਂ ੧ ਵੈਸਾਖ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਤਾਂ ਸਾਡੇ ਕੋਲ ਵਿਲੱਖਣ ਤੌਰ ਤੇ ਗੁਰਪੁਰਬ ਮਨਾਉਣ ਦਾ ਇਕ ਸੁਨਹਿਰੀ ਮੌਕਾ ਹੋਵੇਗਾ।
1 ਅਸੀਂ ਨਿਵੇਕਲੇ ਤੌਰ ਤੇ ਸੁਲਝਿਆ ਹੋਇਆ ਨਗਰ ਕੀਰਤਨ ਕਢ ਸਕਦੇ ਹਾਂ
2 ਅਸੀਂ ਨਿਵਕਲੇ ਤੌਰ ਤੇ ਸੁਲਝਿਆ ਹੋਇਆ ਪ੍ਰਕਾਸ਼ ਪੁਰਬ ਮਨਾ ਸਕਦੇ ਹਾਂ
3 ਆਮ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਗੁਰੂ ਨਾਨਕ ਸਾਹਿਬ ਦੀ ਵਿਗਿਆਨਕ ਸੋਚ ਨੂੰ ਪ੍ਰਵਾਨਗੀ ਦਿੰਦੇ ਹੋਏ exhibitions, seminars, competitions, ਸਕੂਲਾਂ ਕਾਲਜਾਂ ਵਿੱਚ ਗੁਰਬਾਣੀ ਦੇ ਵੱਖ ਵੱਖ ਵਿਸ਼ਿਆਂ ਤੇ ਆਧਾਰਿਤ ਪ੍ਰਾਜੈਕਟ ਅਤੇ AD campaign ਚਲਾ ਸਕਦੇ ਹਾਂ
4 ਬਹੁਤ ਸੋਹਣੇ Greeting Cards ਡਿਜ਼ਾਈਨ ਕਰਕੇ ਭੇਜ ਸਕਦੇ ਹਾਂ।
ਇਸੇ ਤਰ੍ਹਾਂ ਦੇ ਹੋਰ ਪ੍ਰੋਗਰਾਮ ਵੀ ਉਲੀਕ ਸਕਦੇ ਹਾਂ
ਸਾਡੇ ਗੁਰਪੁਰਬਾਂ, ਨਗਰ ਕੀਰਤਨਾਂ ਵਿੱਚ ਜੋ ਉਣਤਾਈਆਂ ਆ ਗਈਆਂ ਹਨ, ਉਸ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ